returning to myself
wrote poetry in my native language for the first time, translation is included.
ਮੈਂ ਬੂਹੇ ਅੱਗੇ ਲਾਈਆਂ ਬੇਰੀਆਂ,
ਤੂੰ ਆਵੇਂਗਾ ਕਦੇ, ਏਹੀ ਉਮੀਦ ਘੇਰੀ।
ਇਕ ਨੇ ਵਾਅਦੇ ਕੀਤੇ, ਪਰ ਚੁੱਪ ਚਲਿਆ ਗਿਆ,
ਦੂਜਾ ਸਿਰਫ਼ ਵੇਖਿਆ, ਤੇ ਰਾਹ ਮੁੜ ਗਿਆ।
ਮੈਂ ਹਰ ਦਫ਼ਾ ਸਚ ਲਿਖਿਆ, ਪਰ ਓਹਨਾ ਨੇ ਕਹਾਣੀ ਬਦਲੀ,
ਮੇਰੀਆਂ ਅੱਖਾਂ ‘ਚ ਸੱਚਾ ਪਿਆਰ ਸੀ, ਓਹਨਾ ਦੀਆਂ ਗੱਲਾਂ ‘ਚ ਸਜ਼ਾ।
ਹਰ ਵਾਰੀ ਤੋੜਿਆ ਗਿਆ, ਪਰ ਹੌਸਲਾ ਨਾ ਟੁੱਟਿਆ,
ਹੁਣ ਮੈਂ ਨਿਭਾ ਲਈ ਤਨਹਾਈ ਵੀ ਰਿਸ਼ਤੇ ਵਾਂਗ,
ਮੈਂ ਬੂਹੇ ਅੱਗੇ ਲਾਈਆਂ ਬੇਰੀਆਂ... ਪਰ ਹੁਣ ਆਪਣੀ ਆਹਟ ਲਈ।
Translation -
I planted berry trees by my door,
Still wrapped in the hope that someday, you'll return.
He made promises, then left in silence,
He just looked at me... and turned away.
Every time, I spoke the truth, but he tried to manipulate me.
There was honest love in my eyes, but punishment in his words.
I was broken again and again, but my spirit never shattered.
Now, I’ve learned to treat loneliness like a relationship too.
I planted berry trees by my door... but now, for the sound of my own return.



☺️Felt connected just by seeing the Punjabi letters.... Though, I am not good reading Punjabi... But, i am half sikh too.
"now I treat loneliness like relationships too" 🗣️